ਤੇਲੀ ਤ੍ਵੱਚਾ ਦੀ ਸੰਭਾਲ ਕਰਨਾ ਔਖਾ ਹੈ। ਤੁਹਾਡੀ ਤ੍ਵੱਚਾ ਤੁਹਾਡੇ ਮੱਥੇ, ਨੱਕ ਅਤੇ ਥੋਡੀ ਦੇ ਨੇੜੇ ਚਮਕਦੀ ਨਜ਼ਰ ਆਉਂਦੀ ਹੈ, ਚਿਪਚਿਪਾ ਮਹਿਸੂਸ ਹੁੰਦਾ ਹੈ ਅਤੇ ਨਾਲ ਹੀ ਤੁਹਾਨੂੰ ਅਕਸਰ ਬਲੈਕਹੈਡ ਅਤੇ ਫਿਣਸੀਆਂ ਦੀ ਤਕਲੀਫ ਰਹਿੰਦੀ ਹੈ। ਜਦਕਿ ਤੇਲੀ ਤ੍ਵੱਚਾ ਦੀ ਸਾਂਭ ਕਰਨਾ ਅਸਾਨ ਨਹੀਂ ਹੈ, ਇਹ ਪੱਕਾ ਅਸੰਭਵ ਨਹੀਂ ਹੈ। ਜੇ ਤੁਸੀਂ ਵਾਕਈ ਤੇਲੀ ਤ੍ਵੱਚਾ ਲਈ ਤ੍ਵੱਚਾ ਦੀ ਦੇਖ-ਭਾਲ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਖੁਦ ਨੂੰ ਹੇਠ ਲਿਖਤ ਸਵਾਲ ਪੁੱਛੋ ..ਭਗਜਚੂਲਲ,.ਰਅਅਹੰ
 

ਕੀ ਤੁਹਾਡੀ ਤ੍ਵੱਚਾ ਦੇ ਪ੍ਰਕਾਰ ਲਈ ਤੁਹਾਡਾ ਕਲੈਂਜ਼ਰ ਸਹੀ ਹੈ?

ਕੀ ਤੁਹਾਡੀ ਤ੍ਵੱਚਾ ਦੇ ਪ੍ਰਕਾਰ ਲਈ ਤੁਹਾਡਾ ਕਲੈਂਜ਼ਰ ਸਹੀ ਹੈ?

ਤ੍ਵੱਚਾ ਦੇਖ-ਭਾਲ ਦੇ ਪ੍ਰਬੰਧ ਵਿੱਚ ਸਾਫ ਕਰਨ ਦੀ ਕਿਰਿਆ ਸਭ ਤੋਂ ਅਹਿਮ ਹਿੱਸਿਆਂ ਵਿਚੋਂ ਇੱਕ ਹੈ। ਜਦੋਂ ਤੁਸੀਂ ਤੇਲੀ ਤ੍ਵੱਚਾ ਨਾਲ ਲੜ ਰਹੇ ਹੋ ਤਾਂ ਜੈੱਲ-ਅਧਾਰਤ ਫੇਸ ਵਾਸ਼ ‘ਤੇ ਨਿਰਭਰ ਕਰਨਾ ਯੋਗ ਗੱਲ ਹੈ ਕਿਉਂ ਕਿ ਤੇਲੀ ਤ੍ਵੱਚਾ ਨੂੰ ਅਕਸਰ ਉੱਤੇਜਿਤ ਹੁੰਦੀ ਹੈ ਅਤੇ ਜੈੱਲ ਫੇਸ ਵਾਸ਼ ਤ੍ਵੱਚਾ ਨੂੰ ਠੰਡਕ ਦੇਂਦਾ ਹੈ। ਸਾਡਾ ਸੁਝਾਅ ਹੈ ਕਿ ਤੁਸੀਂ ਵਰਤੋਂ ਕਰੋ ਪੌਂਡਸ ਵ੍ਹਾਈਟ ਬਿਯੂਟੀ ਪਰਲ ਕਲੈਂਜ਼ਿੰਗ ਜੈੱਲ ਫੇਸ ਵਾਸ਼ ਦੀ। ਇਹ ਕਲੈਂਜ਼ਰ ਮੋਤੀ ਦੇ ਸਾਰ ਨਾਲ ਭਰਿਆ ਹੋਇਆ ਹੈ ਅਤੇ ਤੁਹਾਡੀ ਤ੍ਵੱਚਾ ਨੂੰ ਚਮਕ ਦੇਣ ਲਈ ਜਾਣਿਆ ਹੋਇਆ ਹੈ। ਇਸ ਦਾ ਆਕਸੀਜਿਨੇਟਿਡ ਜੈੱਲ ਫਾਰਮੁਲਾ ਗਹਿਰਾਈ ਤੋਂ ਗੰਦਗੀ ਅਤੇ ਵਾਧੂ ਤੇਲ ਨੂੰ ਕੱਢਦਿਆਂ, ਤ੍ਵੱਚਾ ਨੂੰ ਤਾਜ਼ਗੀ ਦੇ ਕੇ ਉਸ ਨੂੰ ਸਾਫ ਕਰਦਾ ਹੈ -ਜੋ ਕਿ ਤੇਲੀ ਤ੍ਵੱਚਾ ਲਈ ਬਿਲਕੁਲ ਜ਼ਰੂਰੀ ਹੈ।

 

ਕੀ ਤੁਸੀਂ ਮਾਈਸਚਰਾਈਜ਼ਰ ਨਹੀਂ ਲਗਾਉਂਦੇ?

ਕੀ ਤੁਸੀਂ ਮਾਈਸਚਰਾਈਜ਼ਰ ਨਹੀਂ ਲਗਾਉਂਦੇ?

ਤੇਲੀ ਤ੍ਵੱਚਾ ਵਾਲੇ ਸਾਡੇ ਵਿਚੋਂ ਕਈ ਅਕਸਰ ਇਹ ਅਨੁਮਾਨ ਲਗਾਉਂਦੇ ਹਨ ਕਿ ਮਾਈਸਚਰਾਈਜ਼ਰ ਦੇ ਲਗਾਉਣ ਨਾਲ ਤ੍ਵੱਚਾ ਤੇਲੀ ਹੋ ਜਾਵੇਗੀ ਪਰ ਇਸ ਨਾਲ ਦਰਅਸਲ ਤੁਹਾਡੀ ਤ੍ਵੱਚਾ ਨੂੰ ਹੋਰ ਹਾਨੀ ਹੁੰਦੀ ਹੈ। ਜੇ ਤੁਸੀਂ ਯੋਗ ਮਾਤ੍ਰਾ ਵਿੱਚ ਆਪਣੀ ਤ੍ਵੱਚਾ ਨੂੰ ਮਾਈਸਚਰਾਈਜ਼ ਨਹੀਂ ਕਰਦੇ ਹੋ ਤਾਂ ਇਸ ਨਾਲ ਪੋਸ਼ਣ ਦੇਣ ਲਈ ਹੋਰ ਜ਼ਿਆਦਾ ਤੇਲ ਪੈਦਾ ਹੋਵੇਗਾ ਜਿਸ ਕਰ ਕੇ ਇਹ ਹੋਰ ਤੇਲੀ ਨਜ਼ਰ ਆਵੇਗੀ। ਇਸ ਲਈ ਤੁਹਾਨੂੰ ਆਪਣੀ ਤ੍ਵੱਚਾ ਦੇ ਪ੍ਰਕਾਰ ਲਈ ਸਹੀ ਮਾਈਸਚਰਾਈਜ਼ਰ ਦੀ ਚੋਣ ਕਰਣ ਦੀ ਲੋੜ ਹੈ। ਸਾਨੂੰ ਲੱਗਦਾ ਹੈ ਕਿ ਤੁਹਾਨੂੰ ਲੈਕਮੇ ਪੀਚ ਮਿਲਕ ਮਾਈਸਚਰਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਪੌਸ਼ਟਿਕ ਆੜੂਆਂ ਦੇ ਮਿਸ਼ਰਣ ਨਾਲ ਭਰਪੂਰ, ਇਹ ਜਾਦੂਈ ਪ੍ਰੋਡਕਟ ਗਹਿਰਾਈ ਨਾਲ ਤ੍ਵੱਚਾ ਨੂੰ ਪੋਸ਼ਣ ਪ੍ਰਦਾਨ ਕਰਦਾ ਹੈ, ਇਸ ਨੂੰ ਤੇਲੀ ਬਣਾਏ ਬਿਨਾ।

 

ਕੀ ਤੁਹਾਡੇ ਲੋਸ਼ਨ ਵਿੱਚ ਸਹੀ ਸਮੱਗਰੀ ਹੈ?

ਕੀ ਤੁਹਾਡੇ ਲੋਸ਼ਨ ਵਿੱਚ ਸਹੀ ਸਮੱਗਰੀ ਹੈ?

ਜਦੋਂ ਤੁਹਾਡੀ ਤ੍ਵੱਚਾ ਤੇਲੀ ਹੁੰਦੀ ਹੈ, ਤੁਸੀਂ ਸੋਚਦੇ ਹੋ ਕਿ ਆਪਣੇ ਸ਼ਰੀਰ ‘ਤੇ ਕੋਈ ਵੀ ਵਾਧੂ ਲੋਸ਼ਨ ਲਗਾਉਣ ਨਾਲ ਤੁਹਾਡੀ ਤ੍ਵੱਚਾ ਹੋਰ ਵੀ ਚਿਪਚਿਪੀ ਹੋ ਜਾਵੇਗੀ। ਇਸ ਦਾ ਸਮਾਧਾਨ ਇਹ ਹੈ ਕਿ ਤੁਸੀਂ ਉਸ ਲੋਸ਼ਨ ਦੀ ਚੋਣ ਕਰੋ ਜੋ ਸਹੀ ਸਮੱਗਰੀ ਸਮੇਤ ਤੁਹਾਡੀ ਤ੍ਵੱਚਾ ਨੂੰ ਪੋਸ਼ਣ ਦੇਵੇ ਅਤੇ ਬਿਲਕੁਲ ਹਲਕਾ ਮਹਿਸੂਸ ਹੋਵੇ। ਇਸ ਲਈ ਤੁਹਾਨੂੰ ਵੈਸਲੀਨ ਇੰਟੈਨਸਿਵ ਕੇਅਰ ਐਲੋ ਸੂਧ ਬਾਡੀ ਲੋਸ਼ਨ ਦੀ ਚੋਣ ਕਰਨੀ ਚਾਹੀਦੀ ਹੈ। ਇਸ ਪ੍ਰੋਡਕਟ ਵਿੱਚ ਖਰੇ ਐਲੋ ਦੀ ਚੰਗਿਆਈ ਹੈ ਜੋ ਠੰਢਕ ਅਤੇ ਗਹਿਰਾਈ ਨਾਲ ਤੁਹਾਡੀ ਤ੍ਵੱਚਾ ਨੂੰ ਪੋਸ਼ਣ ਦੇਵੇ ਪਰ ਤ੍ਵੱਚਾ ਉਪਰ ਬਿਲਕੁਲ ਖੰਭ ਵਾਂਗ ਹਲਕੀ ਹੈ।